Pages

Pargat Roop of Guru Nanak Ji from Sri Guru Granth Sahib Ji at Gurdwara Nanaksar Sahib, Kaleran

Pargat Roop of Guru Nanak Ji from Sri Guru Granth Sahib Ji at Gurdwara Nanaksar Sahib, Kaleran
This Swaroop of Guru Nanak Ji at Gurudwara Nanaksar, Kaleran, Punjab, has been painted while Guru Nanak Ji apppeared to Pooran Mahapurush Baba Nand Singh Ji in physical form from Sri Guru Granth Sahib Ji. Guru Sahib's vachan - GURU GRANTH JI MANYO PARGAT GURAN KI DEH came into being.

Popular Posts

4 February 2016

Importance of Mediating / NAAM ABHYAS of Shabad WAHEGURU & its use (pratap) in our daily life



ਸੋਰਠਿ ਮਹਲਾ ੫ ॥ 
ਅਪਨਾ ਗੁਰੂ ਧਿਆਏ ॥ ਮਿਲਿ ਕੁਸਲ ਸੇਤੀ ਘਰਿ ਆਏ ॥ ਨਾਮੈ ਕੀ ਵਡਿਆਈ ॥ ਤਿਸੁ ਕੀਮਤਿ ਕਹਣੁ ਨ ਜਾਈ ॥੧॥ ਸੰਤਹੁ ਹਰਿ ਹਰਿ ਹਰਿ ਆਰਾਧਹੁ ॥ ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥ ਪ੍ਰੇਮ ਭਗਤਿ ਪ੍ਰਭ ਲਾਗੀ ॥ ਸੋ ਪਾਏ ਜਿਸੁ ਵਡਭਾਗੀ ॥ ਜਨ ਨਾਨਕ ਨਾਮੁ ਧਿਆਇਆ ॥ ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥ {ਅੰਗ 627}



No comments:

Post a Comment