ਸਤਿਜੁਗ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ।
Satijougi Satigur Vaasadayv Vavaa Visanaa Naamu Japaavai.
सतिजुगि सतिगुर वासदेव ववा विसना नामु जपावै ।
In Satyug, Visnu in the form of Vasudev is said to have incarnated and ‘V’ Of Vahiguru reminds of Visnu.
1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੧
ਦੁਆਪੁਰਿ ਸਤਿਗੁਰ ਹਰੀ ਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ।
Duaapari Satigur Haree Krisan Haahaa Hari Hari Naamu Japaavai.
दुआपरि सतिगुर हरी क्रिसन हाहा हरि हरि नामु जपावै ।
The true Guru of dvapar is said to be Harikrsna and ‘H’ of Vahiguru reminds of Hari.
2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੨
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ।
Taytay Satigur Raam Jee Raaraa Raam Japay Soukhu Paavai.
तेते सतिगुर राम जी रारा राम जपे सुखु पावै ।
In the the treta was Ram and ‘R ’ of Vahiguru tells that rembering Ram will produce joy and happiness.
3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੩
ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ*।
Kalijougi Naanak Gur Gobind Gagaa Gobind Naamu Alaavai.
कलिजुगि नानक गुर गोबिंद गगा गोबिंद नामु अलावै ।
In kalijug, Gobind is in the form of Nanak and ‘G’ of Vahiguru gets Govind recited.
4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੪
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ।
Chaaray Jaagay Chahu Jougee Panchaain Vichi Jaai Samaavai.
चारे जागे चहु जुगी पंचाइण विचि जाइ समावै ।
The recitations of all the four ages subsume in Panchayan i.e. in the soul of the common man.
5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੫
ਚਾਰੋ ਅਛਰ ਇਕੁ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ*।
Chaaro Achhar Iku Kari Vaahaguroo Japu Mantr Japaavai.
चारो अछर इकु करि वाहगुरू जपु मंत्र जपावै ।
When joining four letters Vahiguru is remembered,
6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੬
ਜਹਾਂ ਤੇ ਉਪਜਿਆ ਫਿਰਿ ਤਹਾਂ ਸਮਾਵੈ ॥੪੯॥੧॥
Jahaa Tay Oupajiaa Dhiri Tahaa Samaavai ॥49॥1॥
जहा ते उपजिआ फिरि तहा समावै ॥४९॥१॥
The jiv merges again in its origin.
7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੭
No comments:
Post a Comment